ਤੇਰਾ ਸਤਵੰਤ ਬੜਾ ਜ਼ਜਬਾਤੀ ਆ
ਗੱਲ-ਗੱਲ ਤੇ ਅੱਖਾਂ ਭਰਦਾ ਹੈ
ਨੀ ਤੂੰ ਲੱਭੇ ਹਾਣ ਬਰਾਬਰ ਦਾ
ਉਹ ਤੇਰੀ ਪੂਜਾ ਕਰਦਾ ਹੈ ।
**** ****
ਗੋਰੇ ਮੁੱਖ ਤੇ ਐਨਕ ਤੇਰੇ ਕਾਲੀ ਐ
ਪਾਟੀ ਜਿਹੀ ਦੱਸ ਪੈਂਟ ਤੂੰ ਕਿੱਥੋਂ ਭਾਲੀ ਐਮੇਰੇ ਦਿੱਤੇ Fitch ਦੇ ਝੱਗੇ ਪਾਉਂਦੀ ਐ
ਪਰ LV ਵਾਲਾ Bag ਤਾਂ ਤੇਰਾ ਜਾਲੀ ਐ
ਸਤਵੰਤ ਸਿੰਘ ਗਰੇਵਾਲ
Surrey, British Columbia

gud one bro
ReplyDeletevadde veer kaim aa
ReplyDeletevadde veer kaim aa
ReplyDelete