Friday, 20 January 2012

ਸਤਵੰਤ ਸਿੰਘ ਗਰੇਵਾਲ


ਤੇਰਾ ਸਤਵੰਤ ਬੜਾ ਜ਼ਜਬਾਤੀ ਆ
ਗੱਲ-ਗੱਲ ਤੇ ਅੱਖਾਂ ਭਰਦਾ ਹੈ
ਨੀ ਤੂੰ ਲੱਭੇ ਹਾਣ ਬਰਾਬਰ ਦਾ
ਉਹ ਤੇਰੀ ਪੂਜਾ ਕਰਦਾ ਹੈ ।

**** ****

ਗੋਰੇ ਮੁੱਖ ਤੇ ਐਨਕ ਤੇਰੇ ਕਾਲੀ ਐ
ਪਾਟੀ ਜਿਹੀ ਦੱਸ ਪੈਂਟ ਤੂੰ ਕਿੱਥੋਂ ਭਾਲੀ ਐ
ਮੇਰੇ ਦਿੱਤੇ Fitch ਦੇ ਝੱਗੇ ਪਾਉਂਦੀ ਐ
ਪਰ LV ਵਾਲਾ Bag ਤਾਂ ਤੇਰਾ ਜਾਲੀ ਐ
ਸਤਵੰਤ ਸਿੰਘ ਗਰੇਵਾਲ
Surrey, British Columbia

3 comments: