ਅੰਬਰਾਂ ਤਾਰੇ ਵਾਂਗੂ ਟੁੱਟ ਗਿਆਂ ਹਾਂ ਮੈਂ
ਕੱਚ ਵਾਂਗੂ ਨਦਾਂਨੀ ਨਾਂਲ ਹੱਥੋ ਛੁੱਟ ਗਿਆਂ ਹਾਂ ਮੈਂ
ਜਿਸ ਨਾਲ ਰਹਿੰਦਾ ਸੀ,ਕਦੇ ਮਸਤ ਜਿਹਾ ਹੋਕੇ
ਉਹ ਦਿਲ ਹੀ ਯਾਰੋ ਕਿਸੇ ਲਈ ਲੁੱਟ ਗਿਆ ਹਾਂ ਮੈਂ
ਕਿਥੋ ਲੱਭਣੀਆਂ ਛਾਂਵਾਂ ਜੋ ਠੰਡ ਪਾਵਣ ਰੂਹਾਂ ਨੂੰ
ਜਦ ਸਕੂਨ ਵਾਲਾਂ ਬੂਟਾ ਹੱਥੀ ਪੁੱਟ ਗਿਆ ਹਾਂ ਮੈਂ
ਗਮਾਂ ਨੂੰ ਮੀਤ ਬਣਾਕੇ ਹੁਣ ਜੀ ਰਿਹਾ ਜੱਸੀ ਕੁੱਕੜ-ਸੂਹੀਆ
ਖੁਸੀਆਂ ਦੀ ਲੋੜ ਨਹੀਂ ,ਉਨਾਂ ਨਾਲ ਰੁਸ ਗਿਆਂ ਹਾਂ ਮੈਂ
ਜੱਸ ਚੌਧਰੀ

No comments:
Post a Comment