Pages
ਮੁੱਖ ਪੰਨਾ
ਨਾਵਲ
ਵਿਸ਼ਾ-ਵਿਸ਼ੇਸ਼
ਸਾਂਝੀ ਕਲਮ ਵਿਸ਼ੇਸ਼
ਫੋਟੋ ਕੈਪਸ਼ਨ
ਤੁਹਾਡੇ ਵਿਚਾਰ
Friday, 20 January 2012
ਮਨਪ੍ਰੀਤ ਗੋਸਲ
ਬਰਾਬਰੀ
ਅਸੀਂ ਆਪਣੇ ਹੀ ਨਾਮ ਤੋਂ ਸ਼ੁਰੂ ਹੋਕੇ
ਆਪਣੇ ਹੀ ਨਾਮ
'
ਤੇ ਖਤਮ ਹੋਣ ਵਾਲੇ ਨਹੀਂ
ਅਸੀ ਬਣਾ ਸਕਦੇ ਹਾਂ ਕਿਸੇ ਵੀ ਵਖਤ
ਗਲ ਦੇ ਕੈਂਠਿਆਂ ਨੂੰ ਨੇਜਿਆਂ ਤੇ ਤੀਰ
ਅਸੀ ਜਾਣਦੇ ਹਾਂ
ਕਲਮ ਤੋਂ ਕਿਰਪਾਨ ਵਿਚਲਾ ਫਾਸਲਾ ਤੈਅ ਕਰਨਾ
ਸਾਨੂੰ ਸਮਝ ਹੈ ਹੱਕ ਤੋਂ ਹਕੂਮਤ ਵਿਚਲੀ ਬਰਾਬਰੀ ਦੀ
ਮਨਪ੍ਰੀਤ ਗੋਸਲ
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment