Friday, 20 January 2012

ਪ੍ਰਭਜੋਤ ਕੌਰ

ਇੱਕ ਸੁਪਨਾ

ਇੱਕ ਸੁਪਨਾ ਤੇ ਇੱਕ ਨੀਂਦ ,
ਇਨਸਾਨ ਕਿਤੇ ਵੀ ਲੈ ਸਕਦਾ ਹੈ
,
ਬਸ ਇਹ ਲੈਦਿਆਂ ਕੋਈ ਜਗਾਵੇ ਨਾ
,
ਦੋਵੇ ਜੇ ਟੁੱਟ ਜਾਣ
,
ਤਾਂ ਬੜਾ ਦੁੱਖ ਹੁੰਦਾ ਹੈ..!!

ਪ੍ਰਭਜੋਤ ਕੌਰ , ਲੁਧਿਆਣਾ

1 comment: